पंजाबी एस एम एस । Punjabi SMS | ਪਂਜਾਬੀ SMS-2
किवें करां धन्वाद ओन्ना सजनां दा
जिन्हां ऐस पत्थर नूं वी अपनाया होया ए
हसदे नूं हसाया ए ते रोंदे नूं गल लाया ए
पता नईं किस गली विच हो जानी सी जिंदगी दी शाम
मैनू मेरे यारां ने हर मोड ते बचाया होया ए।
ਕਿਵੇਂ ਕਰਾਂ ਧਨ੍ਵਾਦ ਓੰਨਾ ਸਜਨਾਂ ਦਾ
ਜਿਨ੍ਹਾਂ ਐਸ ਪੱਥਰ ਨੂਂ ਵੀ ਅਪਨਾਯਾ ਹੋਯਾ ਏ
ਹਸਦੇ ਨੂਂ ਹਸਾਯਾ ਏ ਤੇ ਰੋਂਦੇ ਨੂਂ ਗਲ ਲਾਯਾ ਏ
ਪਤਾ ਨਈਂ ਕਿਸ ਗਲੀ ਵਿਚ ਹੋ ਜਾਨੀ ਸੀ ਜਿਂਦਗੀ ਦੀ ਸ਼ਾਮ
ਮੈਨੂ ਮੇਰੇ ਯਾਰਾਂ ਨੇ ਹਰ ਮੋਡ ਤੇ ਬਚਾਯਾ ਹੋਯਾ ਏ|
Kiwe karan dhanwad ona sajna da,
jinna is pathar nu vi apnaya hoya ae.
hasde nu hasaya ae
te ronde nu gal laya hoya ae.
pata ni kis gali vich ho jani si zindgi di sham,
mainu mere yaran ne har modh te bachaya hoya ae.
=========== Punjabi SMS ================
बरसात विच अस्सी पाणी बनके वग्ग जाना
पतझड़ विच अस्सी फुल बनके झड़ जाना
की होया जे अस्सी तैनूं तंग करदे हां
इक दिन अस्सी तैनूं दस्से बिना ही टुर जाना
ਬਰਸਾਤ ਵਿਚ ਅੱਸੀ ਪਾਣੀ ਬਨਕੇ ਵੱਗ ਜਾਨਾ
ਪਤਝਡ਼੍ਅ ਵਿਚ ਅੱਸੀ ਫੁਲ ਬਨਕੇ ਝਡ਼੍ਅ ਜਾਨਾ
ਕੀ ਹੋਯਾ ਜੇ ਅੱਸੀ ਤੈਨੂਂ ਤਂਗ ਕਰਦੇ ਹਾਂ
ਇਕ ਦਿਨ ਅੱਸੀ ਤੈਨੂਂ ਦੱਸੇ ਬਿਨਾ ਹੀ ਟੁਰ ਜਾਨਾ
Barsaat vich asi paani banke wagg jana
Patjhad vich asi phul banke jhar jana.
Ki hoya je ajj asi tenu tang karde haan
Ik din asi tenu dase bina hi tur jana.
=========== Punjabi SMS ================
लख यारी लौण दा शौंक होवे
पर थां थां नहीं दिल लायी दा
अखां यार दिया तक्क के ही सब कुझ पता लग जांदा ए
गल गल ते प्यार नहीं आजमायी दा
ਲਖ ਯਾਰੀ ਲੌਣ ਦਾ ਸ਼ੌਂਕ ਹੋਵੇ
ਪਰ ਥਾਂ ਥਾਂ ਨਹੀਂ ਦਿਲ ਲਾਯੀ ਦਾ
ਅਖਾਂ ਯਾਰ ਦਿਯਾ ਤੱਕ ਕੇ ਹੀ ਸਬ ਕੁਝ ਪਤਾ ਲਗ ਜਾਂਦਾ ਏ
ਗਲ ਗਲ ਤੇ ਪ੍ਯਾਰ ਨਹੀਂ ਆਜਮਾਯੀ ਦਾ
Lakh yaari laun da shonk hove,
par than than nahi dil layi da.
Akhan yaar dian tak k hi sab kuj pata lag janda e,
gal gal te pyar nahi ajmayida.
=========== Punjabi SMS ================
अस्सी बंदे हां नवाबी जिंवें फुल कोई गुलाबी
सानूं कैंदे ने पंजाबी सारा जग जांनदा
अस्सी जित्थे कित्थे जाइये धाक अपनी जमाइये
रोटी रोब नाल खाइये सारा जग जानंदा
लाइये जन्मां तक यारी, यारी जान तों प्यारी
ना करिये गद्दारी सारा जग जानंदा
ਅੱਸੀ ਬਂਦੇ ਹਾਂ ਨਵਾਬੀ ਜਿਂਵੇਂ ਫੁਲ ਕੋਈ ਗੁਲਾਬੀ
ਸਾਨੂਂ ਕੈਂਦੇ ਨੇ ਪਂਜਾਬੀ ਸਾਰਾ ਜਗ ਜਾਂਨਦਾ
ਅੱਸੀ ਜਿੱਥੇ ਕਿੱਥੇ ਜਾਇਯੇ ਧਾਕ ਅਪਨੀ ਜਮਾਇਯੇ
ਰੋਟੀ ਰੋਬ ਨਾਲ ਖਾਇਯੇ ਸਾਰਾ ਜਗ ਜਾਨਂਦਾ
ਲਾਇਯੇ ਜਨ੍ਮਾਂ ਤਕ ਯਾਰੀ, ਯਾਰੀ ਜਾਨ ਤੋਂ ਪ੍ਯਾਰੀ
ਨਾ ਕਰਿਯੇ ਗੱਦਾਰੀ ਸਾਰਾ ਜਗ ਜਾਨਂਦਾ
Asi bande haan nawaabi jive phul koi gulaabi,
Saanu kehnde ne punjabi sara jag jaanda.
Asi jithe kithe jaaeye dhaak apni jamaaeye,
Roti rob naal khaaeye sara jag jaanda.
Layiye janma tak yari ''yari'' jaan ton pyari,
Na kariye gaddhari sara jag jaanda...
=========== Punjabi SMS ================
दुनिया विच उंझ भावें कुझ औखा नहीं
पर सानूं भुल जाना वी सौखा नहीं
मुड़ मुड़ के अस्सी दिल दे तार हिला जावांगे
रोज किसे ना किसे गल ते चेते आ ही जावांगे
ਦੁਨਿਯਾ ਵਿਚ ਉਂਝ ਭਾਵੇਂ ਕੁਝ ਔਖਾ ਨਹੀਂ
ਪਰ ਸਾਨੂਂ ਭੁਲ ਜਾਨਾ ਵੀ ਸੌਖਾ ਨਹੀਂ
ਮੁਡ਼੍ਅ ਮੁਡ਼੍ਅ ਕੇ ਅੱਸੀ ਦਿਲ ਦੇ ਤਾਰ ਹਿਲਾ ਜਾਵਾਂਗੇ
ਰੋਜ ਕਿਸੇ ਨਾ ਕਿਸੇ ਗਲ ਤੇ ਚੇਤੇ ਆ ਹੀ ਜਾਵਾਂਗੇ
Duniya wich unjh bhawen kujh okha nahi,
par sanu bhul jana v sokha nahi.
Mur-2 k asi dil de taar hila javange
Roz kise na kise gal te chete aa hi javange.

